ਯੂਅਰਸਟੋਰੀ ਦੇ ਸਾਲਾਨਾ ਪ੍ਰੋਗ੍ਰਾਮ ‘ਟੇਕਸਪਾਰਕਸ-2017’ ਦੀ ਝਲਕੀਆਂ 

ਬੇੰਗਲੁਰੂ ਵਿੱਖੇ ਹੋ ਰਹੇ ਯੂਅਰਸਟੋਰੀ ਦੇ ਸਾਲਾਨਾ ਪ੍ਰੋਗ੍ਰਾਮ ਟੇਕਸਪਾਰਕਸ ਦੀ ਹਲਚਲ ਅਤੇ ਮੁੱਖ ਝਲਕੀਆਂ ਵਿਖਾਉਣ ਲਈ ਤੁਹਾਡੇ ਲਈ ਕੁਛ ਤਸਵੀਰਾਂ ਦਿੱਤੀਆਂ ਜਾ ਰਹੀਆਂ ਹਨ. ਟੇਕਸਪਾਰਕਸ ਦੇਸ਼ ਦਾ ਇੱਕ ਵੱਡਾ ਸਟਾਰਟਅਪ ਕਾੰਫ੍ਰੇੰਸ ਹੈ ਜਿਸ ਦਾ ਪ੍ਰਬੰਧ ਯੂਅਰਸਟੋਰੀ ਵੱਲੋਂ ਕੀਤਾ ਜਾਂਦਾ ਹੈ. 

0

ਇਸ ਵਾਰ ਦੀ ਥੀਮ ਹੈ ‘ਮੇਕ ਇਟ ਮੈਟਰ’. ਇਸ ਦਾ ਮੰਤਵ ਹੈ ਕੇ ਕੀ ਸਟਾਰਟਅਪ ਲੰਮੀ ਦੌੜ ਵਿੱਚ ਸ਼ਾਮਿਲ ਹੋਣ ਅਤੇ ਇੱਕ ਵੱਡੇ ਪਧਰ ‘ਤੇ ਉਭਰ ਕੇ ਸਾਹਮਣੇ ਆਉਣ.

ਇਸ ਫੋਟੋ ਸ਼ੋਅ ਕੇਸ ਵਿੱਚ ਟੇਕਸਪਾਰਕਸ 2017 ਦੇ ਮੰਨੇ ਸਟਾਰਟਅਪ ਅਰਬਨ ਲੈਡਰ, ਲਾਇਵ ਵੀਆਰ, ਯੁਨੋਕਾਈਨ, ਲੀਨਗੀਅਰਸ, ਸਮੂਡੀਜ਼, 48ਇਸਟ, ਯੋਗਾਬਾਰ ਅਤੇ ਡ੍ਰਿਕਿੰਗ ਗਾੱਡਨੇਸ ਸ਼ਾਮਿਲ ਹਨ.