ਡਾਕਟਰ ਅਤੇ ਵਕੀਲ ਨੇ ਰਲ੍ਹ ਕੇ ਸ਼ੁਰੂ ਕੀਤਾ ਮਰੀਜਾਂ ਅਤੇ ਡਾਕਟਰਾਂ ਨੂੰ ਜੋੜਨ ਵਾਲਾ ਐਪ

 ‘ਕੰਸਲਟ’ ਦਿੱਲੀ ਦਾ ਇੱਕ ਅਜਿਹਾ ਹੇਲਥਟੇਕ ਪਲੇਟਫਾਰਮ ਹੈ ਜੋ ਮਰੀਜਾਂ ਨੂੰ ਡਾਕਟਰਾਂ ਨਾਲ ਜੋੜਦਾ ਹੈ.  

ਡਾਕਟਰ ਅਤੇ ਵਕੀਲ ਨੇ ਰਲ੍ਹ ਕੇ ਸ਼ੁਰੂ ਕੀਤਾ ਮਰੀਜਾਂ ਅਤੇ ਡਾਕਟਰਾਂ ਨੂੰ ਜੋੜਨ ਵਾਲਾ ਐਪ

Monday May 22, 2017,

5 min Read

ਮੈਕਸ ਸੁਪਰ ਸਪੇਸ਼ਲਿਟੀ ਹਸਪਤਾਲ ਦੇ 45 ਵਰ੍ਹੇ ਦੇ ਨਿਉਰੋਲੋਜੀ ਵਿਭਾਗ ਦੇ ਮੁੱਖੀ ਡਾਕਟਰ ਪੁਨੀਤ ਅਗਰਵਾਲ ਨੂੰ ਆਪਣੀ ਪ੍ਰੈਕਟਿਸ ਦੇ ਦੌਰਾਨ ਡਾਕਟਰ ਅਤੇ ਮਰੀਜ਼ ਦੇ ਵਿਚਕਾਰ ਸਾਂਝ ਦੀ ਘਾਟ ਮਹਿਸੂਸ ਹੋਈ. ਉਨ੍ਹਾਂ ਨੂੰ ਮਹਿਸੂਸ ਹੋਇਆ ਕੇ ਮਰੀਜਾਂ ਨੂੰ ਡਾਕਟਰਾਂ ਤਕ ਪਹੁੰਚਣ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ. ਇਸ ਫਾਸਲੇ ਨੂੰ ਘਟਾਉਣ ਲਈ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਰਲ੍ਹ ਕੇ ‘ਕੰਸਲਟ’ ਨਾਂਅ ਦੇ ਐਪ ਦੀ ਸ਼ੁਰੁਆਤ ਕੀਤੀ.

image


ਦੇਸ਼ ਵਿੱਚ ਮਰੀਜਾਂ ਲਈ ਡਾਕਟਰਾਂ ਦੀ ਗਿਣਤੀ ਕੌਮਾਂਤਰੀ ਹਿਸਾਬ ਨਾਲ ਘੱਟ ਹੈ. ਇਸ ਲਈ ਮੌਜੂਦ ਡਾਕਟਰਾਂ ਦੀ ਮਦਦ ਨਾਲ ਮਰੀਜਾਂ ਦੀ ਚੰਗੀ ਤਰ੍ਹਾ ਸੇਵਾ ਕਰਨ ਦਾ ਕੋਈ ਤਰੀਕਾ ਇਜ਼ਾਦ ਕਰਨ ਦੀ ਲੋੜ ਹੈ. ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕੰਸਲਟ ਦੀ ਨੀਂਹ ਰੱਖ ਹੋਈ.

ਡਾਕਟਰ ਪੁਨੀਤ ਅਗਰਵਾਲ ਨੇ ਆਪਣੇ ਦੋਸਤ ਅੰਸ਼ੁਲ ਮਿਤਲ ਨਾਲ ਇਸ ਬਾਰੇ ਗੱਲਬਾਤ ਕੀਤੀ. ਅੰਸ਼ੁਲ ਮਿਤਲ ਪਬਲਿਕ ਹੇਲਥ ਵਿਸ਼ੇ ਦੇ ਵਕੀਲ ਹਨ. ਉਨ੍ਹਾਂ ਨੂੰ ਵੀ ਡਾਕਟਰ ਪੁਨੀਤ ਅਗਰਵਾਲ ਦਾ ਇਹ ਆਈਡਿਆ ਪਸੰਦ ਆਇਆ. ਉਸ ਤੋਂ ਬਾਅਦ ਕੈਲਾਸ਼ ਸੱਤੀ ਇਸ ਐਪ ਨੂੰ ਚਲਾਉਣ ਲਈ ਸ਼ਾਮਿਲ ਹੋਏ. ਇਤੀਰੰਜਨ ਮਿਸ਼੍ਰਾ ਟੇਕਨੀਕਲ ਅਤੇ ਹੈਰੀ ਨਾਇਕ ਮਾਰਕੇਟਿੰਗ ਲਈ ਨਾਲ ਜੁੜ ਗਏ.

ਪੰਜ ਲੋਕਾਂ ਦੀ ਇਸ ਟੀਮ ਨੇ ਮਹਿਸੂਸ ਕੀਤਾ ਦੇਸ਼ ਵਿੱਚ ਕੁਆਲਿਟੀ ਵਾਲੀ ਸਿਹਤ ਸੇਵਾਵਾਂ ਦੀ ਬਹੁਤ ਘਾਟ ਹੈ. ਅੰਸ਼ੁਲ ਨੇ ਦੱਸਿਆ ਕੇ ਦੇਸ਼ ਵਿੱਚ ਵੱਡੀ ਆਬਾਦੀ ਛੋਟੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਹਿੰਦੀ ਹੈ ਅਤੇ ਵਧੀਆ ਅਤੇ ਮਾਹਿਰ ਡਾਕਟਰ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ. ਇਸ ਲਈ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਲੋਕਾਂ ਨੂੰ ਮਾਹਿਰ ਡਾਕਟਰਾਂ ਨੂੰ ਮਿਲਣ ਲਈ ਬਹੁਤ ਪਰੇਸ਼ਾਨ ਹੋਣਾ ਪੈਂਦਾ ਹੈ.

ਹਾਲ ਹੀ ਵਿੱਚ ਹੋਏ ਇੱਕ ਸਰਵੇਖਣ ‘ਚ ਪਤਾ ਲੱਗਾ ਹੈ ਕੇ ਅਧੇ ਨਾਲੋਂ ਵੀ ਵਧ ਡਾਕਟਰੀ ਸਲਾਹ ਘਰੇ ਬੈਠੇ ਤਕਨੋਲੋਜੀ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ. ਮੰਨਿਆ ਜਾ ਰਿਹਾ ਹੈ ਕੇ ਟੇਲੀਮੇਡਿਸਿਨ ਦੀ ਸਲਾਨਾ ਮਾਰਕੇਟ 350-400 ਮਿਲੀਅਨ ਹੈ.

ਕੰਸਲਟ ਐਪ ਲੋਕਾਂ ਨੂੰ ਆਪਣੀ ਲੋੜ ਅਤੇ ਪਸੰਦ ਦੇ ਮੁਤਾਬਿਕ ਡਾਕਟਰ ਦਾ ਚੋਣ ਕਰਨ ਦੀ ਸੁਵਿਧਾ ਦਿੰਦਾ ਹੈ. ਉਨ੍ਹਾਂ ਡਾਕਟਰਾਂ ਨਾਲ ਚੈਟ ਰਾਹੀਂ ਗੱਲਬਾਤ ਕਰਨ ਦਾ ਮੌਕਾ ਦਿੰਦਾ ਹੈ ਅਤੇ ਫ਼ੀਸ ਦੇ ਭੁਗਤਾਨ ਦੀ ਸੁਵਿਧਾ ਦਿੰਦਾ ਹੈ. ਕੰਸਲਟ ਟੀਮ ਦਾ ਮੰਨਣਾ ਹੈ ਕੇ ਇਸ ਤਰ੍ਹਾਂ ਦੀ ਸੁਵਿਧਾ ਆਮ ਲੋਕਾਂ ਤਕ ਪਹੁੰਚਣ ਨੂੰ ਹਾਲੇ ਸਮਾਂ ਲੱਗੇਗਾ ਕਿਉਂਕਿ ਭਾਰਤ ਦੇ ਲੋਕਾਂ ਲਈ ਇਹ ਇੱਕ ਨਵੀਂ ਤਕਨੀਕ ਹੈ.

ਅੰਸ਼ੁਲ ਮਿਤਲ ਦਾ ਕਹਿਣਾ ਹੈ ਕੇ ਉਨ੍ਹਾਂ ਨੂੰ ਮਾਰਕੇਟ ਵਿੱਚ ਥਾਂ ਬਣਾਉਣ ਲਈ ਸਮਾਂ ਲਗੇਗਾ. ਲੋਕਾਂ ਨੂੰ ਇਸ ਬਾਰੇ ਜਾਣੂ ਕਰਾਉਣ ਵਿੱਚ ਸਮਾਂ ਲਗੇਗਾ. ਉਨ੍ਹਾਂ ਦੱਸਿਆ ਕੇ ਡਾਕਟਰਾਂ ਨੂੰ ਇਸ ਐਪ ਨਾਲ ਜੋੜਨਾ ਸੌਖਾ ਨਹੀਂ ਸੀ ਫੇਰ ਵੀ ਟੀਮ ਨੇ ਛੇ ਮਹੀਨੇ ਦੇ ਦੌਰਾਨ ਇੱਕ ਹਜ਼ਾਰ ਡਾਕਟਰਾਂ ਨੂੰ ਆਪਣੇ ਨਾਲ ਜੋੜ ਲਿਆ.

ਮਰੀਜਾਂ ਦੀ ਸੁਵਿਧਾ ਲਈ ਇਸ ਐਪ ਵਿੱਚ ਆਫ਼ਲਾਈਨ ਸੁਵਿਧਾ ਵੀ ਸ਼ਾਮਿਲ ਕੀਤੀ ਗਈ ਹੈ. ਇਸ ਵਿੱਚ ਇੰਟਰਨੇਟ ਦੀ ਲੋੜ ਨਹੀਂ ਹੁੰਦੀ.

के मामले में दूसरी राय लेने में रोगियों की मदद करता है। जिनके पास स्मार्टफ़ोन या अच्छे इंटरनेट कनेक्शन नहीं हैं, ऐसे उपभोक्ताओं के लिए इस एेप में एक ऑफ़लाइन मॉडल भी है और ये प्लेटफॉर्म ऑफ़लाइन चैनल ऐप आधारित समाधान के रूप में सभी सेवाएं प्रदान करता है, सिवाय इसके कि इसमें ऐप या इंटरनेट की ज़रूरत नहीं होती है। चयनित चिकित्सकों को वर्चुअल एक्सटेंशन कोड दिया गया है, जो वे अपने उन मरीजों के साथ साझा करते हैं, जिनके पास स्मार्टफोन/इंटरनेट नहीं है। ये उपयोगकर्ता रिचार्ज कूपन खरीदते हैं और कंसल्ट के आईवीआर-आधारित सिस्टम के माध्यम से चिकित्सक से परामर्श करते हैं। अंशुल कहते हैं, 'ये ग्रामीण क्षेत्र के रोगियों के लिए वास्तव में अच्छी तरह से काम करता है। हमने लगभग 50 डॉक्टरों के साथ एक पायलट फ़ील्ड पर अध्ययन किया और इसके आधार पर बनाया गया समाधान अब उपयोग के लिए तैयार है।'

पायलट चरण के दौरान, एक मजबूत तकनीकी मंच के निर्माण के लिए केंद्रित टीम ने परिशोधन पर अपना ध्यान केंद्रित किया और उत्पाद को बेहतर बनाने के लिए डाक्टरों के फीडबैक को इसमें शामिल किया। ऐप का नया संस्करण मई 2016 में लॉन्च किया गया और तब से टीम ने दिल्ली एनसीआर के 1200 प्रमुख विशेषज्ञ डॉक्टर्स को इसमें शामिल किया है और 25,000 से अधिक मरीजों को अपनी सेवाएं दी हैं।अंशुल के अनुसार, 'जनवरी में 12000 से अधिक कार्य और 20000 से अधिक व्यापार हुए। 2017 में हमने एक यूजर फ्रेंडली और डॉक्टर की सिफारिश सेवा संस्करण भी लॉन्च की है, जो सर्वोत्तम डॉक्टरों के द्वारा उपचार और लागतों पर स्थानीय सलाह प्रदान करता है।'

'कंसल्ट' की प्रतिस्पर्धा सीधे Sequoia और Tencent द्वारा समर्थित Practo से है, जिसमें कि एक ऐसा प्लेटफार्म Practo Consult है जो मरीज को डॉक्टर्स के साथ संवाद करने में सक्षम बनाता है और डॉक्टर के पास जाने से पहले भी परामर्श प्रदान करता है। इसी प्रकार का एक अन्य ऐप Lybrate भी है, जो डॉक्टर खोजने में मदद करता है।

स्वास्थ्य सेवा के प्रति कंसल्ट टीम का दृष्टिकोण इस क्षेत्र के अन्य प्रतिस्पर्धियों से काफी भिन्न हैं। ये टीम विश्वास और पारदर्शिता पर जोर देती है, जिसकी मदद से ये अपने उपयोगकर्ताओं को योग्यता, स्थान और अनुभव आदि के आधार पर सैकड़ों योग्य डॉक्टरों में से चयन का अवसर देते हैं। ये पुराने मॉडल से भिन्न है जो कॉल सेंटर में उपलब्ध कुछ डॉक्टरों के साथ, पैनल-आधारित पद्धति पर काम करता था। अंशुल के अनुसार, 'हम अपने आप से जुड़े डॉक्टर्स के लिए कोई शुल्क नहीं लेते हैं, बजाय इसके उन डॉक्टर्स के साथ हमने एक राजस्व साझीकरण की व्यवस्था कर रखी है। ये व्यवस्था स्वास्थ्य सेवा उद्योग में मानकों के अनुरूप है। 'कंसल्ट' पर होने वाले लेनदेन से अर्जित होने वाला राजस्व डॉक्टर और हमारे बीच साझा किया जाता है।'

साथ ही अंशुल ये भी कहते हैं, 'आउटस्टेशन और अंतरराष्ट्रीय मरीजों पर अधिक ध्यान देने के साथ ही, हम जनसांख्यिकीय विस्तार की ओर भी बढ़ रहे हैं।' 'कंसल्ट' ने एंजेल इन्वेस्टर्स से फंडिंग अर्जित की है। कंपनी वर्तमान में ए राउंड की एक प्री-सीरीज़ के माध्यम से भी निवेश जुटाने का प्रयास कर रही हैं। इनकी योजना अगले एक साल में 10,000 डॉक्टर्स को जोड़ने की है और साथ ही ग्राहकों को जोड़ने के लिए बड़े पैमाने पर अपनी विपणन गतिविधियों को विस्तार देना हैं।

-प्रकाश भूषण सिंह