HDFC ਦੇ ਆਦਿਤਿਆ ਪੁਰੀ ਦੁਨਿਆ ਦੇ ਟਾੱਪ 30 ਸੀਈਉ ‘ਚੋਂ ਇੱਕ

ਟਾੱਪ 30 ਸੀਈਉ ਦੀ ਇਹ ਲਿਸਟ ਅਮਰੀਕਾ ਦੀ ਫ਼ਾਇਨੇੰਸ ਮੈਗਜ਼ੀਨ ਬੈਰੇੰਸ ਨੇ ਜਾਰੀ ਕੀਤੀ ਹੈ. 

HDFC ਦੇ ਆਦਿਤਿਆ ਪੁਰੀ ਦੁਨਿਆ ਦੇ ਟਾੱਪ 30 ਸੀਈਉ ‘ਚੋਂ ਇੱਕ

Tuesday March 28, 2017,

1 min Read

ਆਦਿਤਿਆ ਪੁਰੀ HDFC ਦੇ ਪ੍ਰਬੰਧ ਨਿਦੇਸ਼ਕ ਹਨ. ਅਮਰੀਕਾ ਦੀ ਫ਼ਾਇਨੇੰਸ਼ਿਅਲ ਮੈਗਜ਼ੀਨ ਬੈਰੇੰਸ ਨੇ ਹਾਲ ਹੀ ਵਿੱਚ ਜਾਰੀ ਹੋਈ ਰਿਪੋਰਟ ਵਿੱਚ ਆਦਿਤਿਆ ਨੂੰ ਦੁਨਿਆ ਦੇ ਟਾੱਪ 30 ਸੀਈਉ ਵਿੱਚ ਸ਼ਮਿਲ ਕੀਤਾ ਹੈ. ਇਹ ਕੰਪਨੀ ਦੇ ਨਾਲ ਨਾਲ ਦੇਸ਼ ਲਈ ਵੀ ਫ਼ਖਰ ਦੀ ਗੱਲ ਹੈ.

ਬੈਰੇੰਸ ਨੇ ਕਿਹਾ ਹੈ ਕੇ 66 ਵਰ੍ਹੇ ਦੇ ਪੁਰੀ ਨੇ ਐਚਡੀਐਫਸੀ ਬੈੰਕ ਨੂੰ ਸਟਾਰਟਅਪ ਤੋਂ ਦੁਨਿਆ ਦੇ ਹਾਈ ਕੁਆਲਿਟੀ ਵਾਲੇ ਬੈੰਕਾਂ ਵਿੱਚ ਬਦਲਿਆ ਹੈ.

image


ਦੁਨਿਆ ਦੇ 30 ਬਿਹਰਤੀਨ ਸੀਈਉ ਦੀ ਲਿਸਟ ਵਿੱਚ ਐਚਡੀਐਫਸੀ ਦੇ ਪ੍ਰਬੰਧ ਨਿਦੇਸ਼ਕ ਆਦਿਤਿਆ ਪੁਰੀ ਨੇ ਲੋਨ ਰੇਗੁਲੇਸ਼ਨ ਨੂੰ ਮੰਨਦਿਆਂ ਹੋਇਆਂ ਐਚਡੀਐਫਸੀ ਨੇ ਕਾਰਪੋਰੇਟ ਲੋਨ ਨੂੰ ਪੂਰੀ ਤਰ੍ਹਾਂ ਖੁਦਰਾ ਲੋਨ ਦੇ ਰੂਪ ਵਿੱਚ ਲਿਆਂਦਾ.

ਬੈਰੇੰਸ ਨੇ ਲਿੱਖਿਆ ਹੈ ਕੇ ਆਦਿਤਿਆ ਪੁਰੀ 2014 ਵਿੱਚ ਸਿਲੀਕੋਨ ਵੈਲੀ ਦੀ ਯਾਤਰਾ ਦੇ ਦੌਰਾਨ ਇੱਕ ਵੱਡੇ ਡਿਜਿਟਲ ਪੈਰੋਕਾਰ ਵੱਜੋਂ ਉਭਰ ਕੇ ਸਾਹਮਣੇ ਆਏ. ਮੈਗਜ਼ੀਨ ਨੇ ਇਹ ਵੀ ਲਿੱਖਿਆ ਹੈ ਕੇ ਆਦਿਤਿਆ ਨੇ ਹਾੱਲਮਾਰਕ ਸਟਾਇਲ ਵਿੱਚ ਭਾਰਤ ਦੇ ਦੁੱਜੇ ਸਬ ਤੋਂ ਵੱਡੇ ਪ੍ਰਾਈਵੇਟ ਬੈੰਕ ਨੂੰ ਡਿਜਿਟਲ ਸਪਾੱਟ ਬਣਾ ਦਿੱਤਾ ਹੈ. ਜੇਕਰ ਬੈਰੇੰਸ ਦੀ ਮੰਨੀਏ ਤਾਂ ਨੋਟਬੰਦੀ ਦੇ ਦੌਰਾਨ ਡਿਜਿਟਲ ਹੋਣ ਦੀ ਦੌੜ ਵਿੱਚ ਐਚਡੀਐਫਸੀ ਨੂੰ ਬਹੁਤ ਲਾਭ ਹੋਇਆ.